ਵਿਆਨਾ (ਆਸਟਰੀਆ) ਵਿਖੇ ਸ਼ਰਧਾਜਲੀ ਸਮਾਗਮ 30 ਜੂਨ 2010

633 GURU RAVIDASS JI 2010 GREECE

ਵਿਆਨਾ (ਆਸਟਰੀਆ) ਦੇ ਏਅਰ ਪੋਰਟ ਤੋਂ ਸ਼ੋਭਾ ਯਾਤਰਾ ਦੇ।

ਵਿਆਨਾ (ਆਸਟਰੀਆ) ਦੇ ਏਅਰ ਪੋਰਟ ਤੋਂ ਸ਼ੋਭਾ ਯਾਤਰਾ ਦੇ ਰੂਪ ਵਿਚ ਸੰਗਤਾਂ ਵਲੋਂ ਸ੍ਰੀ ਗੁਰੂ ਰਵਿਦਾਸ ‘ਅੰਮ੍ਰਿਤ ਬਾਣੀ’ ਨੂੰ ਵਿਆਨਾ ਦੇ ਗੁਰੂ ਘਰ ਵਿਖੇ ਲੈ ਕੇ ਜਾਣ, ਸੁਸ਼ੋਭਿਤ ਕਰਨ ਅਤੇ ਬਾਣੀ ਦੇ ਜਾਪ ਕਰਨ ਦੇ ਵੱਖ-ਵੱਖ ਦ੍ਰਿਸ਼ ਅਤੇ ਇਸ ਮੌਕੇ ਤੇ ਭਾਰੀ ਗਿਣਤੀ ਵਿਚ ਜੁੜੀਆਂ ਵਿਆਨਾ ਨਿਵਾਸੀ ਸੰਗਤਾਂ ਦਾ ਠਾਠਾਂ ਮਾਰਦਾ ਦ੍ਰਿਸ਼।

Maharaj Ji in Germany


No posts.
No posts.